ਫ਼ਿਰੋਜ਼ਪੁਰ: ਪਿੰਡ ਕਾਲੂ ਵਾਲਾ ਵਿਖੇ ਹੰਭਲਾ ਫਾਉਂਡੇਸ਼ਨ ਟੀਮ ਵੱਲੋਂ ਸਰਹੱਦੀ ਪਿੰਡਾਂ ਦਾ ਕੀਤਾ ਦੌਰਾ ਤੇ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ
ਪਿੰਡ ਕਾਲੂ ਵਾਲਾ ਵਿਖੇ ਹੰਭਲਾ ਫਾਉਂਡੇਸ਼ਨ ਟੀਮ ਵੱਲੋਂ ਸਰਹੱਦੀ ਪਿੰਡਾਂ ਦਾ ਕੀਤਾ ਦੌਰਾ ਤਸਵੀਰਾਂ ਅੱਜ ਸ਼ਾਮ 4 ਵਜੇ ਕਰੀਬ ਸਾਹਮਣੇ ਆਈਆਂ ਹਨ ਇਸ ਮੌਕੇ ਪ੍ਰਸਿੱਧ ਗਾਇਕਾ ਜਸਵਿੰਦਰ ਬਰਾੜ ਅਤੇ ਅਦਾਕਾਰ ਨੇਰੂ ਬਾਜਵਾ ਦੀ ਟੀਮ ਤੋ ਪ੍ਰੋਡਿਊਸਰ ਸੰਤੋਸ਼ ਸ਼ਬਾਸ਼ ਪਹੁੰਚੇ ਹੜ ਪ੍ਰਭਾਵਿਤ ਪਿੰਡਾਂ ਦੇ ਹਾਲਾਤ ਦੇਖ ਕੇ ਗਾਇਕ ਜਸਵਿੰਦਰ ਬਰਾੜ ਔਰਤਾਂ ਦੇ ਗਲ ਲੱਗ ਹੋਇ ਭਾਵਕ ਉਹਨਾਂ ਨੇ ਕਿਹਾ ਜੋ ਲੋਕ ਪਰਮਾਤਮਾ ਨੂੰ ਸ਼ਿਕਵਾ ਕਰਦੇ ਨੇ ਕੀ ਸਾਨੂੰ ਕੁਝ ਨਹੀਂ ਮਿਲਿਆ ।