ਕਪੂਰਥਲਾ: ਦਰਿਆ ਬਿਆਸ ਚ ਪਾਣੀ ਦਾ ਪੱਧਰ ਮੁੱੜ ਵਧਿਆ, ਮੰਡ ਦੇ ਲੋਕ ਚਿੰਤਤ ਡੀ.ਸੀ. ਨੇ ਲੋਕਾਂ ਨੂੰ ਕੀਤੀ ਸੁਰੱਖਿਅਤ ਥਾਵਾਂ 'ਤੇ ਆਉਣ ਦੀ ਅਪੀਲ
Kapurthala, Kapurthala | Aug 30, 2025
ਦਰਿਆ ਬਿਆਸ ਚ ਪਾਣੀ ਦਾ ਪੱਧਰ ਨਿਰੰਤਰ ਵਧਣ ਦੇ ਮੱਦੇਨਜ਼ਰ DC ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਅਤ ਥਾਵਾਂ 'ਤੇ ਆ ਜਾਣ, ਡਿਪਟੀ ਕਮਿਸ਼ਨਰ...