ਕੋਟਕਪੂਰਾ: ਢਿਲਵਾਂ ਕਲਾਂ ਤੋਂ ਗ੍ਰਿਫਤਾਰ ਪਤੀ ਪਤਨੀ ਫਿਰੋਜ਼ਪੁਰ ਤੋਂ ਲਿਆਏ ਸਨ ਹੈਰੋਇਨ,ਡੀਐਸਪੀ (ਡੀ) ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ
Kotakpura, Faridkot | Sep 8, 2025
ਡੀਐਸਪੀ (ਡੀ ) ਅਰੁਣ ਮੁੰਡਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਜਿਲ੍ਹਾ ਪੁਲਿਸ ਦੇ ਸੀਆਈਏ ਸਟਾਫ ਵੱਲੋਂ 272 ਗ੍ਰਾਮ...