ਫ਼ਿਰੋਜ਼ਪੁਰ: ਹੁਸੈਨੀ ਵਾਲਾ ਵਿਖੇ ਸਤਲੁਜ ਦਰਿਆ ਦੇ ਪੁਲ ਉੱਪਰ ਬੀਐਸਐਫ ਅਤੇ ਆਰਮੀ ਵੱਲੋਂ ਨਾਕਾਬੰਦੀ ਦੌਰਾਨ 9 ਪੈਕਟ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ
Firozpur, Firozpur | Sep 12, 2025
ਹੁਸੈਨੀ ਵਾਲਾ ਸਤਲੁਜ ਦਰਿਆ ਦੇ ਪੁੱਲ ਉੱਪਰ ਬੀਐਸਐਫ ਅਤੇ ਆਰਮੀ ਵੱਲੋਂ ਨਾਕਾਬੰਦੀ ਦੌਰਾਨ 9 ਪੈਕਟ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ ਅੱਜ ਸ਼ਾਮ 7...