ਬਠਿੰਡਾ: ਮੈਂਬਰ ਪਾਰਲੀਮੈਂਟ ਦਫਤਰ ਬਾਹਰ 14 ਨਵੰਬਰ ਨੂੰ ਦਿੱਲੀ ਰਾਮ ਲੀਲਾ ਮੈਦਾਨ ਚ ਦਿੱਤਾ ਜਾਵੇਗਾ ਧਰਨਾ ਆਗਣਵਾੜੀ ਵਰਕਰ ਹੈਲਪਰ ਨੇ ਕੀਤਾ ਐਲਾਨ
ਆਲ ਪੰਜਾਬ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੇ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਹੈ ਕਿ ਆਏ ਦਿਨ ਮਹਿੰਗਾਈ ਵੱਧ ਰਹੀ ਹੈ ਪ੍ਰੰਤੂ ਕੇਂਦਰ ਸਰਕਾਰ ਸਾਡਾ ਮਾਣ ਭੱਤਾ ਨਹੀਂ ਦੇ ਰਹੀ ਇਸ ਦੇ ਨਾਲ ਹੀ ਸਾਡੇ ਤਨਖਾਹ ਵੀ ਬਹੁਤ ਘੱਟ ਆਉਣ ਵਾਲੀ 14 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਕੇਂਦਰ ਸਰਕਾਰ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।