ਮਲੋਟ: ਪਿੰਡ ਕੋਟਲੀ ਵਿਖੇ ਕੈਬਿਨਟ ਮੰਤਰੀ ਖੁਡੀਆਂ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੀਤ ਕੋਟਲੀ ਦੇ ਦਿਹਾਂਤ ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਪਿੱਛਲੇ ਦਿਨੀ ਹੋਈ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੀਤ ਕੋਟਲੀ ਦੇ ਦਿਹਾਂਤ ਤੇ ਅੱਜ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆ ਨੇ ਉਹਨਾਂ ਦੇ ਗ੍ਰਹਿ ਨਿਵਾਸ ਪਿੰਡ ਕੋਟਲੀ ਪਹੁੰਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਟੀਮ ਸਰਪੰਚ ਕੋਟਲੀ ਖ਼ੁਰਦ,ਗੁਰਬਾਜ ਸਿੰਘ ਬਣਵਾਲ,ਸਾਬਕਾ ਸਰਪੰਚ ਜਸਵਿੰਦਰ ਸਿੰਘ ਭਾਗੁ, ਪੀਏ ਗੁਰਬਾਜ ਖੁੱਡੀਆਂ ਆਦਿ ਹਾਜਰ ਰਹੇ।