ਗੁਰੂ ਹਰਸਹਾਏ: ਪਿੰਡ ਸਮਸ਼ੇ ਕੇ ਬੀਐਸਐਫ ਚੌਂਕੀ ਨੇੜੇ ਬੀਐਸਐਫ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਖੇਤਾਂ ਵਿੱਚੋਂ ਪਿਸਤੌਲ ਕੀਤਾ ਬਰਾਮਦ
ਪਿੰਡ ਸਮਸ਼ੇ ਕੇ ਬੀਐਸਐਫ ਚੌਂਕੀ ਦੇ ਨੇੜੇ ਬੀਐਸਐਫ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਖੇਤਾਂ ਵਿੱਚੋਂ ਸਰਚ ਦੌਰਾਨ ਇੱਕ ਪਿਸਤੌਲ ਕੀਤਾ ਬਰਾਮਦ ਅੱਜ ਸ਼ਾਮ ਚਾਰ ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਸਮਸ਼ੇ ਕੇ ਚੌਂਕੀ ਵੱਲੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਗੁਪਤ ਸੂਚਨਾ ਦੇ ਅਧਾਰ ਤੇ ਆਸ ਪਾਸ ਦੇ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਸਰਚ ਅਭਿਆਨ ਦੁਆਰਾ ਖੇਤਾਂ ਵਿੱਚੋਂ ਇੱਕ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਹੋਇਆ।