ਖਡੂਰ ਸਾਹਿਬ: ਜਿਲਾ ਪੁਲਿਸ ਦਫਤਰ ਤਰਨਤਾਰਨ ਵਿਖੇ ਡੀ.ਐਸ.ਪੀ ਹੈੱਡਕੁਆਟਰ ਤਰਨਤਾਰਨ ਵੱਲੋਂ ਕੀਤੀ ਗਈ ਐਸ ਐਚ ਓ ਨਾਲ ਮੀਟਿੰਗ
ਜਿਲਾ ਪੁਲਿਸ ਦਫਤਰ ਤਰਨਤਾਰਨ ਵਿਖੇ ਅੱਜ ਡੀ.ਐਸ.ਪੀ ਹੈੱਡਕੁਆਟਰ ਤਰਨਤਾਰਨ ਵੱਲੋਂ ਜ਼ਿਲ੍ਹੇ ਦੇ ਸਾਰੇ ਥਾਣਿਆਂ ਦੇ ਐਮ.ਐਚ.ਓ ਨਾਲ ਇਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਉਦੇਸ਼ ਮਾਮਲਿਆਂ ਵਿੱਚ ਜ਼ਬਤ ਕੀਤੀਆਂ ਜਾਂ ਕੇਸ ਸੰਪਤੀ ਵਜੋਂ ਰੱਖੀਆਂ ਗਈਆਂ ਵਾਹਨਾਂ ਦੀ ਨਿਕਾਸੀ ਬਾਰੇ ਚਰਚਾ ਕਰਨਾ ਸੀ।