ਗੱਦਾ ਡੋਬ ਪਾਵਰ ਪਲਾਂਟ ਵਿੱਚ ਪਰਾਲੀ ਦੀਆਂ ਗੱਠਾਂ ਲੈ ਕੇ ਜਾ ਰਹੇ ਇੱਕ ਟਰਾਲੇ ਨਾਲ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ। ਜਿਸ ਕਾਰਨ ਟਰਾਲਾ ਗੱਠਾਂ ਸਮੇਤ ਸੜ ਕੇ ਸੁਵਾਹ ਹੋ ਗਿਆ। ਜਾਣਕਾਰੀ ਅਨੁਸਾਰ ਪਰਾਲੀ ਦੀਆਂ ਗੱਠਾਂ ਭਰ ਕੇ ਅਸਪਾਲਾ ਤੋਂ ਗੱਦਾ ਡੋਬ ਪਾਵਰ ਪਲਾਂਟ ਵੱਲ ਜਾ ਰਹੇ ਟਰਾਲੇ ਨਾਲ ਰਸਤੇ ਵਿੱਚ ਲਿੰਕ ਰੋਡ ਤੇ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਗੱਠ