ਰਾਏਕੋਟ: 'ਆਪ' ਵਿਧਾਇਕ ਦੇ ਪੁੱਤਰ ਖ਼ਿਲਾਫ਼ ਕਾਂਗਰਸੀ ਆਗੂਆਂ ਨੇ ਰਾਏਕੋਟ ਪੁਲਿਸ ਸਟੇਸ਼ਨ ਦਾ ਕੀਤਾ ਘਿਰਾਓ, ਕਾਰਵਾਈ ਦੀ ਕੀਤੀ ਮੰਗ
ਥਾਣਾ ਰਾਏਕੋਟ ਸੀਟੀ ਦੇ ਬਾਹਰ ਕਾਂਗਰਸੀ ਆਗੂਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਕਿਹਾ ਗਿਆ ਕਿ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਡਾਕਟਰ ਅਮਰ ਸਿੰਘ ਦੇ ਹੱਕ ਵਿੱਚ ਨਾਮਜਦਗੀ ਵਾਲੇ ਦਿਨ ਕੁਝ ਕਾਂਗਰਸੀ ਵਰਕਰ ਆਪਣੇ ਸਾਥੀਆਂ ਸਮੇਤ ਨਾਅਰੇ ਮਾਰਦੇ ਹੋਏ ਜਾ ਰਹੇ ਸੀ ਤਾਂ ਵਿਚਾਲੇ ਇੱਕ ਬੱਸ ਰਸਤੇ ਵਿੱਚ ਰੋਕੀ ਗਈ ਤਾਂ ਇਸ ਵਿਚਾਲੇ ਕਾਂਗਰਸੀਆਂ ਨੇ ਇਲਜ਼ਾਮ ਲਗਾਏ ਨੇ ਉਹਨਾਂ ਦੀ ਬੱਸ ਨੂੰ ਰਾਏਕੋਟ ਤੋਂ ਵਿਧਾਇਕ ਠੇਕੇਦਾਰ ਦੇ ਬੇਟੇ ਵੱਲੋਂ ਰੋਕ ਕੇ ਧਮਕੀਆਂ ਦਿੱਤੀਆ