ਗੁਰਦਾਸਪੁਰ: ਮਾਨਵ ਕਰਮ ਮਿਸ਼ਨ ਗੁਰਦਾਸਪੁਰ ਵੱਲੋਂ ਲਵਾਰਿਸ ਅਸਥੀਆਂ ਨੂੰ ਹਰਿਦੁਆਰ ਕੀਤਾ ਜਾਵੇਗਾ ਜਲ ਪ੍ਰਵਾਹਿਤ ਬਟਾਲਾ ਰੋਡ ਤੋਂ ਇਹ ਰਵਾਨਾ
ਮਾਨਵ ਕਰਮ ਮਿਸ਼ਨ ਗੁਰਦਾਸਪੁਰ ਵੱਲੋਂ 10 ਦੇ ਕਰੀਬ ਲਵਾਰਿਸ ਅਸਥੀਆਂ ਨੂੰ ਹਰਿਦੁਆਰ ਜਲ ਪ੍ਰਵਾਹਿਤ ਕੀਤਾ ਜਾਵੇਗਾ ਅੱਜ ਉਹਨਾਂ ਦੀ ਟੀਮ ਬਟਾਲਾ ਰੋਡ ਸ਼ਮਸ਼ਾਨ ਘਾਟ ਤੋਂ ਹੋਈ ਰਵਾਨਾ ਪਿਛਲੇ 20 ਸਾਲ ਤੋਂ ਕੀਤੀ ਜਾ ਰਹੀ ਹੈ ਇਹ