ਫ਼ਿਰੋਜ਼ਪੁਰ: ਪੁਲਿਸ ਲਾਈਨ ਵਿਖੇ ਹੜ੍ਹ ਮਦਦ ਲਈ ਪੰਜਾਬੀ ਮਸ਼ਹੂਰ ਸਿੰਗਰ ਮਲਕੀਰਤ ਔਲਖ 10 ਟਰੈਕਟਰ ਕੀਤੇ ਦਾਨ 100 ਟਰੈਕਟਰ ਦਾਨ ਕਰਨ ਦਾ ਟੀਚਾ
ਪੁਲਿਸ ਲਾਈਨ ਵਿਖੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਮਦਦ ਕਰਨ ਲਈ ਪੰਜਾਬੀ ਸਿੰਗਰ ਮਲਕੀਰਤ ਔਲਖ 10 ਟਰੈਕਟਰ ਕੀਤੇ ਦਾਨ 100 ਟਰੈਕਟਰ ਦਾਨ ਕਰਨ ਦਾ ਟੀਚਾ ਤਸਵੀਰਾਂ ਅੱਜ ਦੇ ਪਹਿਰਤਿ ਵਜੇ ਕਰੀਬ ਸਾਹਮਣੇ ਆਈਆਂ ਹਨ ਇਸ ਦੌਰਾਨ ਗੱਲਬਾਤ ਕਰਦੇ ਹੋਏ ਮਲਕੀਰਤ ਔਲਖ ਨੇ ਕਿਹਾ ਅਸੀਂ ਸਾਰੇ ਰਲ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗੇ ਉਥੇ ਹੀ ਉਹਨਾਂ ਨੇ ਕਿਹਾ ਕਿ ਉਹ ਐਨਆਰਆਈ ਭਰਾਵਾਂ ਨੂੰ ਅਪੀਲ ਕਰਦੇ ਨੇ।