ਹੁਸ਼ਿਆਰਪੁਰ: ਸਿਟੀ ਹੋਸ਼ਿਆਰਪੁਰ ਵਿੱਚ ਹਲਕਾ ਇੰਚਾਰਜ ਬਣੇ ਸੈਣੀ ਦਾ ਵਿਧਾਇਕ ਜਿੰਪਾ ਨੇ ਸਨਮਾਨ
ਹੁਸ਼ਿਆਰਪੁਰ -ਆਮ ਆਦਮੀ ਪਾਰਟੀ ਦੀ ਅਲੱਗ ਕਮਾਂਡ ਵੱਲੋਂ ਅਮਰਜੋਤ ਸਿੰਘ ਸੈਣੀ ਨੂੰ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦਾ ਸੰਗਠਨ ਇੰਚਾਰਜ ਬਣਾਉਣ ਤੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਸ਼ਾਮ ਇੱਕ ਸਮਾਗਮ ਦੌਰਾਨ ਹੁਣ ਉਹਨਾਂ ਦਾ ਸਨਮਾਨ ਕੀਤਾ l