ਮੋਗਾ: ਮੋਗਾ ਦੇ ਪਿੰਡ ਰੌੌਲੀ ਵਿੱਚ ਚੋਰ ਨੇ ਦਿਨ ਦਿਹਾੜੇ ਘਰ ਚ ਖੜੇ ਮੋਟਰਸਾਈਕਲ ਨੂੰ ਕੀਤਾ ਚੋਰੀ ਸਾਰੀ ਘਟਨਾ ਸੀਸੀ ਟੀਵੀ ਕੈਮਰੇ ਚ ਹੋਈ ਕੈਦ
Moga, Moga | Sep 17, 2025 ਖ ਜਿਲਾ ਮੋਗਾ ਵਿੱਚ ਚੋਰ ਚੁਸਤ ਅਤੇ ਪੁਲਿਸ ਸੁਸਤ ਆਏ ਦਿਨ ਚੋਰਾਂ ਵੱਲੋਂ ਦਿੱਤਾ ਜਾ ਰਿਹਾ ਘਟਨਾ ਨੂੰ ਇਗਜ਼ਾਮ ਲੋਕਾਂ ਦੇ ਘਰਾਂ ਵਿੱਚ ਖੜੇ ਮੋਟਰਸਾਈਕਲ ਚੋਰੀ ਕਰਕੇ ਦਿਨ ਦਿਹਾੜੇ ਕੀਤੀਆਂ ਜਾ ਰਹੀਆਂ ਨੇ ਵਾਰਦਾਤਾਂ ਭਰ ਮੋਗਾ ਪੁਲਿਸ ਅਜਿਹੇ ਚੋਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਹੋ ਰਹੀ ਹੈ ਨਕਾਮ ਸਾਬਤ ਪਿੰਡ ਰੌਲੀ ਵਿਖੇ ਅੱਜ ਬਾਅਦ ਫਿਰ ਦਿਨ ਦਿਹਾੜੇ 2 ਵਜੇ ਘਰ ਵਿੱਚ ਦਾਖਲ ਹੋ ਕੇ ਚੋਰ ਵੱਲੋਂ ਘਰ ਚ ਖੜਾ ਨਵਾਂ ਮੋਟਰਸਾਈਕਲ ਲੈ ਕੇ ਚੋਰ ਰਫੂ ਚੱਕਰ ਹੋ ਗਏ