ਤਲਵੰਡੀ ਸਾਬੋ: ਥਾਣਾ ਤਲਵੰਡੀ ਸਾਬੋ ਵਿਖੇ 20 ਹਜ਼ਾਰ ਰੁਪਏ ਰਿਸ਼ਵਤ ਮਾਮਲੇ 'ਚ ASI ਅਤੇ 2 ਹੈਡ ਕਾਂਸਟੇਬਲ ਵਿਜੀਲੈਂਸ ਨੇ ਕੀਤੇ ਗ੍ਰਿਫ਼ਤਾਰ
Talwandi Sabo, Bathinda | Jul 25, 2025
ਵਿਜ਼ੀਲੈਂਸ ਵਿਭਾਗ ਦੇ ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਇੱਕ ਵਿਅਕਤੀ ਉਪਰ ਐਨ ਡੀ ਪੀ ਐਸ ਐਕਟ ਅਤੇ ਐਕਸਾਇਜ ਐਕਟ ਤਹਿਤ ਮਾਮਲਾ ਦਰਜ ਸੀ ਓਹਨਾ ਦੀ...