ਫਰੀਦਕੋਟ: ਟਾਂਗਾ ਸੈਂਡ ਨੇੜੇ ਖੜਨ ਵਾਲੇ ਮਜ਼ਦੂਰਾਂ ਨੇ ਬਰਸਾਤਾਂ ਕਾਰਨ ਕੰਮਕਾਰ ਨਾ ਮਿਲਣ ਦੇ ਚਲਦਿਆਂ ਸਰਕਾਰ ਤੋਂ ਲਾਈ ਮਦਦ ਦੀ ਗੁਹਾਰ
Faridkot, Faridkot | Sep 8, 2025
ਮਜਦੂਰਾਂ ਨੇ ਦੱਸਿਆ ਕਿ ਬੀਤੇ ਕਰੀਬ 1 ਮਹੀਨੇ ਤੋਂ ਬਰਸਾਤ ਕਾਰਨ ਕੰਮਕਾਰ ਬਿਲਕੁਲ ਬੰਦ ਪਿਆ,ਉਹ ਹਰ ਰੋਜ ਕੰਮ ਦੀ ਭਾਲ ਲਈ ਆਂਉਂਦੇ ਹਨ ਪਰ ਇਥੋਂ...