ਜਲੰਧਰ 1: ਅਰਬਨ ਸਟੇਟ ਫੇਜ ਟੂ ਵਿਖੇ ਹਸਪਤਾਲ ਦੇ ਬਾਹਰੋਂ ਇੱਕ ਮਹਿਲਾ ਦੀ ਸੋਨੇ ਦੀ ਚੈਨ ਲੁੱਟ ਖੋਹ ਕਰ ਦੋ ਲੁਟੇਰੇ ਹੋਏ ਫਰਾਰ
ਜਾਣਕਾਰੀ ਦਿੰਦਿਆਂ ਹੋਇਆ ਮਹਿਲਾ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਉਹ ਆਪਣੀ ਮਾਤਾ ਦੇ ਨਾਲ ਇੱਥੇ ਹਸਪਤਾਲ ਵਿਖੇ ਰਿਪੋਰਟ ਲੈਣ ਆਈ ਸੀਗੀ ਤੇ ਉਸ ਦੀ ਮਾਤਾ ਅੰਦਰ ਗਈ ਸੀ ਤੇ ਉਹ ਬਾਹਰ ਹੀ ਖੜੀ ਸੀਗੀ ਤੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਉਸਦੀ ਸੋਨੇ ਦੀ ਚੇਨ ਲੁੱਟਖੋ ਕਰਕੇ ਭੱਜ ਜਾਂਦੇ ਹਨ ਜਿਸ ਤੋਂ ਬਾਅਦ ਉਹਨਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿੱਤਾ ਹੈ।