ਸੁਲਤਾਨਪੁਰ ਲੋਧੀ: ਪਿੰਡ ਮਹੀਂਵਾਲ ਨੇੜੇ ਆਰਜ਼ੀ ਬੰਨ੍ਹ ਟੁੱਟਿਆ-ਡੇਰਿਆਂ ਦੇ ਲੋਕ ਆਏ ਹੜ੍ਹ ਦੀ ਲਪੇਟ ਵਿਚ
Sultanpur Lodhi, Kapurthala | Aug 13, 2025
ਦਰਿਆ ਬਿਆਸ ਵਿਚ ਲਗਾਤਾਰ ਪਾਣੀ ਵਧਣ ਕਾਰਨ ਜ਼ਿਲ੍ਹੇ ਦੇ ਸਮੁੱਚੇ ਮੰਡ ਖੇਤਰ ਵਿਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ | ਪਾਣੀ ਦੇ ਲਗਾਤਾਰ ਵਹਾਅ ਕਾਰਨ...