ਸੁਲਤਾਨਪੁਰ ਲੋਧੀ: KMSK ਦੀ ਪਿੰਡ ਖੈੜਾ ਦੋਨਾ ਵਿਖੇ ਹੋਈ ਮੀਟਿੰਗ, ਲੈਂਡ ਪੂਲਿੰਗ ਦੇ ਵਿਰੋਧ 'ਚ 11 ਅਗਸਤ ਨੂੰ ਮੋਟਰਸਾਈਕਲ ਮਾਰਚ ਕੱਢਣ ਦਾ ਲਿਆ ਫੈਸਲਾ
Sultanpur Lodhi, Kapurthala | Aug 5, 2025
KMSK ਦੀ ਪਿੰਡ ਖੈੜਾ ਦੋਨਾ ਮੀਟਿੰਗ ਹੋਈ ਜਿਸ ਚ ਲੈਂਡ ਪੂਲਿੰਗ ਦੇ ਵਿਰੋਧ ਚ 11 ਅਗਸਤ ਨੂੰ ਮੋਟਰਸਾਈਕਲ ਮਾਰਚ ਕੱਢਣ ਦਾ ਫੈਸਲਾ ਲਿਆ ਗਿਆ। KMSK...