ਜਲਾਲਾਬਾਦ: ਪਿੰਡ ਫਲੀਆਂਵਾਲਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਗੇਟ ਦੇ ਸਾਹਮਣੇ ਗੁਆਂਢੀ ਘਰ ਵੱਲੋਂ ਰੈਂਪ ਬਣਾਉਣ ਨੂੰ ਲੈ ਕੇ ਵਿਵਾਦ
ਪਿੰਡ ਫਲੀਆਂਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਗੇਟ ਦੇ ਸਾਹਮਣੇ ਨਾਲ ਲੱਗਦੇ ਘਰ ਦੇ ਲੋਕਾਂ ਵੱਲੋਂ ਨਵੇਂ ਗੇਟ ਦਾ ਨਿਰਮਾਣ ਕਰਨ ਅਤੇ ਰੈਂਪ ਬਣਾਉਣ ਨੂੰ ਲੈ ਕੇ ਵਿਵਾਦ ਹੋ ਗਿਆ। ਤੇ ਦੋਨਾਂ ਧਿਰਾਂ ਵਿਚਾਲੇ ਵਿਵਾਦ ਹੋਇਆ ਹੈ । ਇੱਕ ਦੂਜੇ ਤੇ ਇਲਜ਼ਾਮ ਲਾਏ ਜਾ ਰਹੇ ਨੇ । ਸਕੂਲ ਪੱਖ ਦੀ ਧਿਰ ਦਾ ਕਹਿਣਾ ਹੈ ਕਿ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਤਾਂ ਦੂਜੀ ਧਿਰ ਦਾ ਕਹਿਣਾ ਕਿ ਸਕੂਲ ਦਾ ਗੇਟ ਕਾਗਜ਼ਾਂ ਵਿੱਚ ਇਥੇ ਹੈ ਹੀ ਨਹੀਂ ।