ਮਲੋਟ: ਆਲਮ ਵਾਲਾ ਅਸਪਾਲਾਂ ਰੋਡ ਤੇ ਨਿੱਜੀ ਕੰਪਨੀ ਦੀ ਪਲਟੀ ਬੱਸ, 8 ਫੱਟੜ
Malout, Muktsar | Sep 15, 2025 ਮਲੋਟ ਤੋਂ ਪਿੰਡ ਆਲਮ ਵਾਲਾ ਹੋ ਕੇ ਅਸਪਾਲਾਂ ਨੂੰ ਜਾਣ ਵਾਲੀ ਨਿੱਜੀ ਕੰਪਨੀ ਦੀ ਇੱਕ ਬੱਸ ਹਾਦਸਾ ਗ੍ਰਸਤ ਹੋ ਗਈ। ਜਿਸ ਕਾਰਨ 8 ਜਣੇ ਫੱਟੜ ਹੋ ਗਏ । ਜਿਨਾਂ ਨੂੰ ਆਲਮ ਵਾਲਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ । ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਦੀ ਇਹ ਬੱਸ ਆਲਮ ਵਾਲਾ ਪਿੰਡ ਤੋਂ ਸਵਾਰੀਆਂ ਉਤਾਰ ਕੇ ਆਪਣੇ ਅਗਲੇ ਸਟੇਸ਼ਨ ਪਿੰਡ ਸਪਾਲਾ ਲਿੰਕ ਰੋਡ ਤੇ ਜਾ ਰਹੀ ਸੀ ਅਚਾਨਕ ਬੇਕਾਬੂ ਹੋ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ।