ਫਿਲੌਰ: ਫਲੋਰ ਵਿਧਾਨ ਸਭਾ ਹਲਕਾ ਫਲੋਰ ਦੇ ਪਿੰਡ ਗੰਨਾ ਵਿਖੇ ਵੋਟ ਚੋਰ ਗੱਦੀ ਛੋੜ ਦਸਤਖ਼ਤ ਮੁਹਿੰਮ ਤਹਿਤ ਭਰੇ ਗਏ ਫਾਰਮ
ਵਿਧਾਨ ਸਭਾ ਹਲਕਾ ਫਲੋਰ ਦੇ ਪਿੰਡ ਗੰਨਾ ਵਿਖੇ ਵੋਟ ਚੋਰ ਗੱਦੀ ਛੋੜ ਦਸਤਖ਼ਤ ਮੁਹਿੰਮ ਤਹਿਤ ਭਰੇ ਗਏ ਫਾਰਮ ਇਸ ਮੌਕੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਸ਼ਿਰਕਤ ਕੀਤੀ ਅਤੇ ਆਪਣੇ ਫੇਸਬੁੱਕ ਪੇਜ ਤੇ ਰਾਤ ਕਰੀਬ 8:30 ਵਜੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਸੱਚੇ ਲੋਕਤੰਤਰ ਦੀ ਆਵਾਜ਼ ਬੁਲੰਦ ਕਰਨ ਵੱਲ ਇਹ ਇੱਕ ਹੋਰ ਮਹੱਤਵਪੂਰਨ ਕਦਮ ਹੈ ਇਸ ਮੌਕੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ ਅਤ