ਮਖੂ: ਟੀ ਪੁਆਇੰਟ ਨੇੜੇ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 150 ਨਸ਼ੀਲੀਆਂ ਗੋਲੀਆਂ ਸਮੇਤ ਆਰੋਪੀ ਕੀਤਾ ਕਾਬੂ
Makhu, Firozpur | Aug 16, 2025 ਟੀ ਪੁਆਇੰਟ ਨੇੜੇ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 150 ਨਸ਼ੀਲੀਆਂ ਗੋਲੀਆਂ ਸਮੇਤ ਆਰੋਪੀ ਕੀਤਾ ਕਾਬੂ ਅੱਜ ਸ਼ਾਮ 6 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਮੱਖੂ ਟੀ ਪੁਆਇੰਟ ਸੂਦਾ ਵਾਲੇ ਨੂੰ ਜਾ ਰਹੇ ਸੀ ਕਬਰਿਸਤਾਨ ਦੇ ਨੇੜੇ ਗੱਡੀ ਦੀਆਂ ਲਾਈਟਾਂ ਸਾਹਮਣੇ ਇੱਕ ਮੋਨਾ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ ਵਿੱਚ ਮੋਮੀ ਨੀ ਲਿਫਾਫਾ ਸੁੱਟ ਦਿੱਤਾ।