ਮਲੇਰਕੋਟਲਾ: ਪੰਜਾਬ ਦੇ ਕਈ ਹਿੱਸਿਆ ਚ ਆਏ ਹੜ੍ਹਾ ਕਾਰਨ ਬਹੁਤ ਆਈ ਤਵਾਹੀ ਤੋ ਬਾਅਦ ਹੁਣ ਖੇਤਾਂ ਚੋ ਰੇਤਾ ਹਟਵਾਉਣ ਦਾ ਕੰਮ ਸੁਰੂ
ਪੰਜਾਬ ਦੇ ਕਈ ਹਿੱਸਿਆ ਚ ਹੜ੍ਹਾ ਕਾਰਨ ਲੋਕਾ ਦਾ ਬਹੁਤ ਨੁਕਸਾਨ ਹੋਇਆ ਆਏ ਪਾਣੀ ਕਾਰਨ ਖੇਤਾਂ ਚ ਕਾਫ਼ੀ ਰੇਤਾ ਆ ਗਿਆ ਹੈ ਉਥੇ ਦੇ ਕਿਸਾਨਾਂ ਕੋਲ ਇੰਨੇ ਸਾਧਨ ਅਤੇ ਪੈਸੇ ਨਹੀਂ ਜੋ ਉਨਾ ਵੱਲੋ ਖੇਤਾਂ ਚੋ ਰੇਤਾ ਚੁਕਵਾਇਆ ਜਾਵੇ ਇਸ ਲਈ ਮਲੇਰਕੋਟਲਾ ਦੇ ਦਾਨੀ ਲੋਕਾ ਵਲੋ ਹੜ੍ਹ ਨਾਲ ਪ੍ਰਭਾਵਿਤ ਲੋਕਾ ਦੀ ਮਦਦ ਲਈ ਪੈਸੇ ਅਤੇ ਤੇਲ ਦਿੱਤਾ ਜਾ ਰਿਹਾ ਹੈ