ਮਲੇਰਕੋਟਲਾ: ਨਾਭਾ ਮਲੇਰ ਕੋਟਲਾ ਅਤੇ ਧੂਰੀ ਮਲੇਰਕੋਟਲਾ ਸੜਕ ਦੇ ਕਿਨਾਰੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾ ਕੇ ਕੀਤਾ ਧੂਆਂ ਰਾਹਗੀਰਾਂ ਨੂੰ ਹੋਈ ਮੁਸ਼ਕਲ।
ਐਸਐਸਪੀ ਅਤੇ ਡਿਪਟੀ ਕਮਿਸ਼ਨਰ ਲੇਵਲ ਦੇ ਅਧਿਕਾਰੀ ਆਪਣੀਆਂ ਟੀਮਾਂ ਨੂੰ ਲੈ ਕੇ ਲਗਾਤਾਰ ਕਿਸਾਨਾਂ ਵਿੱਚ ਵਿੱਚ ਰਹਿਣੇ ਤਾਂ ਜੋ ਮਾਨਯੋਗ ਸੁਪਰੀਮ ਕੋਰਟ ਤੇ ਹੁਕਮਾਂ ਦੀ ਪਾਲਨਾ ਕੀਤੀ ਜਾਵੇ ਪਰ ਦੱਸ ਦਈਏ ਕਿ ਜਿੱਥੇ ਕਿਸਾਨ ਆਪਣਾ ਫਰਜ਼ ਸਮਝ ਕੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ ਉੱਥੇ ਹੀ ਇੱਕਾ ਦੁੱਕਾ ਕਿਸਾਨ ਅਜਿਹੇ ਵੀ ਨੇ ਜੋ ਕਾਨੂੰਨ ਨੂੰ ਛਿੱਕੇ ਟਾਂਕੇ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾ ਰਹੇ ਨੇ ਜਿਸ ਕਰਕੇ ਲੋਕ ਮੁਸ਼ਕਿਲ ਚ ਨੇ