ਮਲੋਟ: ਡਾ.ਰਮੇਸ਼ ਕੁਮਾਰ ਨੇ ਪੰਜਾਬ ਮਾਸਟਰਜ਼ ਐਥਲੈਟਿਕਸ ਚੈਂਪਿਅਨਸ਼ਿਪ ’ਚ ਦੂਜਾ ਸਥਾਨ ਹਾਸਲ ਕਰਕੇ ਚਮਕਾਇਆ ਮਲੋਟ ਇਲਾਕੇ ਦਾ ਨਾਂਅ
Malout, Muktsar | Oct 14, 2025 ਬਠਿੰਡਾ ਵਿਖੇ ਮਿਲਖਾ ਸਿੰਘ ਮਾਸਟਰ ਐਥਲੈਟਿਕਸ ਕਲੱਬ (ਰਜਿ.) ਵੱਲੋਂ ਦੂਸਰੀ ਪੰਜਾਬ ਮਾਸਟਰਜ਼ ਐਥਲੈਟਿਕਸ ਚੈਂਪਿਅਨਸ਼ਿਪ ਕਰਵਾਈ ਗਈ ਜਿਸ ਵਿੱਚ ਮਲੋਟ ਦੇ ਜੰਮਪਾਲ ਡਾ.ਰਮੇਸ਼ ਕੁਮਾਰ ਨੇ ਹਿੱਸਾ ਲੈਂਦੇ ਹੋਏ 50 ਤੋਂ 54 ਸਾਲ ਉਮਰ ਵਰਗ ਵਿੱਚ 10 ਕਿ:ਮੀ: ਦੌੜ ਵਿੱਚੋਂ ਦੂਜਾ ਸਥਾਨ ਹਾਸਲ ਕਰਕੇ ਮਲੋਟ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਡਾ.ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਸੂਬਾ ਪੱਧਰੀ ਅਤੇ ਕੌਮੀ ਪੱਧਰੀ ਖੇਡਾਂ ਵਿੱਚ ਭਾਗ ਲਿਆ ਅਤੇ ਹੁਣ ਤੱਕ 4 ਗੋਲਡ, 6 ਸਿਲਵਰ