ਮੋਗਾ: ਮੋਗਾ ਦੇ ਪਿੰਡ ਸਿੰਘਾਵਾਲਾ ਬਿਖੇ ਨਸ਼ੇ ਦੇ ਓਵਰਡੋਜ ਦੇ ਨਾਲ 25 ਸਾਲ ਦੇ ਨਜਵਾਣ ਦੀ ਹੂਈ ਮੌਤ
ਅੱਜ ਮੰਗਲਬਾਰ ਸੁਬਹੇ 7 ਬਜੇ ਦੇ ਕਰੀਬ ਮੋਗਾ ਦੇ ਪਿੰਡ ਸਿੰਘਾਵਾਲਾ ਦੇ 25 ਸਾਲ ਦੇ ਨਜਵਾਣ ਰਣਜੀਤ ਸਿੰਘ ਦੇ ਨਸ਼ੇ ਦੇ ਓਵਰਡੋਜ ਦੇ ਨਾਲ ਮੌਤ ਹੂਈ ਹੈ । ਮੌਕੇ ਤੇ ਪੁਲੀਸ ਪਹੁੰਚ ਕੇ ਲਾਸ਼ ਨੁ ਮੋਗਾ ਸਿਵਲ ਅਸਪਤਾਲ ਪੋਸਟਮਾਟਰਮ ਦੇ ਲਈ ਭੇਜ ਦਿੱਤਾ । ਇਸ ਮਾਮਲੇ ਮੇ ਪੁਲੀਸ ਨੇ ਦੋ ਲੋਕਾ ਨੁ ਹਿਰਾਸਤ ਚ ਲੇਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੇ