ਸੁਲਤਾਨਪੁਰ ਲੋਧੀ: ਬੰਨਾ ਦੀ ਮਜਬੂਤੀ ਲਈ ਕਬੀਰਪੁਰ ਮੰਡੀ ਵਿਖੇ ਮਿੱਟੀ ਦੇ ਬੋਰੇ ਭਰਨ ਦੀ ਸੇਵਾ ਲਗਾਤਾਰ ਜਾਰੀ, ਵਿਧਾਇਕ ਰਾਣਾ ਇੰਦਰ ਪ੍ਰਤਾਪ ਦੇ ਰਹੇ ਹਨ ਪੂਰਨ ਸਹਿਯੋਗ
Sultanpur Lodhi, Kapurthala | Sep 3, 2025
ਬੀਤੇ ਦਿਨੀਂ ਦਰਿਆ ਬਿਆਸ ਚ ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਚੱਕ ਪੱਤੀ ਬੱਲੂ ਬਹਾਦਰ ਤੋਂ ਆਰਜੀ ਬੰਨ੍ਹ ਟੁੱਟ ਗਿਆ ਸੀ । ਜਿਸ ਕਾਰਨ ਆਸ ਪਾਸ ਦੇ...