ਤਰਨਤਾਰਨ: ਹਰੀਕੇ ਚ ਬਿਆਸ ਸਤਲੁਜ ਦਰਿਆ ਵਿੱਚ ਪਾਣੀ ਦਾ ਘੱਟਣ ਤੋਂ ਬਾਅਦ ਕਿਸਾਨਾਂ ਨੂੰ ਸਤਾਉਣ ਲੱਗਾ ਆਪਣੀਆਂ ਜ਼ਮੀਨਾਂ ਨੂੰ ਪੱਧਰ ਕਰਨ ਦਾ ਡਰ
ਜਿਲਾ ਤਰਨ ਤਾਰਨ ਦੇ ਹਰੀਕੇ ਬੈਰਾਜ ਤੋਂ ਅੱਗਲੇ ਪਾਸੇ ਹਥਾੜ ਖੇਤਰ ਦੇ ਪਿੰਡ ਘੜੁੰਮ ਚ ਕਿਸਾਨਾਂ ਦੇ ਖੇਤਾਂ ਵਿੱਚ 7 ਤੋਂ 10 ਫੁੱਟ ਤੱਕ ਖੇਤਾਂ ਵਿੱਚ ਭਰ ਚੁੱਕੀ ਹੈ ਰੇਤਾ ਅਤੇ ਚਿਕਨੀ ਮਿੱਟੀ ਹਰੀਕੇ ਨੇੜਲੇ ਪਿੰਡ ਘੜੁੰਮ ਦੇ ਕਿਸਾਨਾਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਗਾਇਕਾਂ ਨੂੰ ਕੀਤੀ ਅਪੀਲ ਅਜਨਾਲੇ ਦੀ ਤਰਜ਼ ਤੇ ਇਧਰ ਵੀ ਮਾਰਨ ਗੇੜਾ