ਲੁਧਿਆਣਾ ਪੱਛਮੀ: ਦੁਗਰੀ ਵਿਖੇ ਭਾਜਪਾ ਵਰਕਰਾਂ ਨੇ ਸੀਐੱਮ ਮਾਨ ਵੱਲੋਂ ਪੀਐੱਮ ਅਤੇ ਗ੍ਰਹਿ ਮੰਤਰੀ ਖਿਲਾਫ ਕੀਤੀ ਟਿੱਪਣੀ ਦੇ ਵਿਰੋਧ ਵਿੱਚ CM ਮਾਨ ਦਾ ਫੂਕਿਆ ਪੁਤਲਾ
ਲੁਧਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਫੂਕਿਆ ਪੁਤਲਾ ,ਕਿਹਾ ਭਗਵੰਤ ਮਾਂ ਨੇ ਘਟਾਇਆ ਪੰਜਾਬੀਆਂ ਦਾ ਮਾਨ ਅੱਜ 3 ਬਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿੱਚ ਜ਼ਿਲ੍ਾ ਭਾਜਪਾ ਅਕਾਈ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗ੍ਰਿਹ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਖਿਲਾਫ ਕੀਤੀ ਗਈ ਟਿੱਪਣੀ ਦੇ ਅਰੋਪ ਲਗਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ, ਇਸ ਦੌਰਾਨ ਭਾਜਪਾ ਨੇਤਾ ਅਨਿਲ ਸਰੀਨ