ਧਾਰ ਕਲਾਂ: ਪਠਾਨਕੋਟ ਦੇ ਧਾਰ ਤੋਂ ਨੂਰਪੁਰ ਨੂੰ ਜਾਣ ਵਾਲਾ ਰਸਤਾ ਲੈਂਡ ਸਲਾਈਡਿੰਗ ਦੇ ਚਲਦੇ ਹੋਇਆ ਬੰਦ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਕੀਤਾ ਰੋਸ
ਪਹਾੜਾਂ ਵਿੱਚ ਪਿਛਲੇ ਦਿਨੀ ਹੋਈ ਬਾਰਿਸ਼ ਦੇ ਚਲਦਿਆਂ ਜਿਲ੍ਹਾ ਪਠਾਨਕੋਟ ਦੇ ਛੋਟੀ ਧਾਰ ਵਿਖੇ ਪਿੰਡ ਚੰਡੋਲਾ ਤੋਂ ਨੂਰਪੁਰ ਨੂੰ ਜਾਨ ਵਾਲੀ ਸੜਕ ਪਿਛਲੇ ਦਿਨੀ ਬਾਰਿਸ਼ ਕਰਕੇ ਲੈਂਡ ਸਲਾਈਡਿੰਗ ਹੋਣ ਦੇ ਚਲਦਿਆਂ ਉਹ ਸੜਕ ਮਲਵਾ ਪੈਨ ਨਾਲ ਬੰਦ ਹੋ ਗਈ ਸੀ ਅਤੇ ਜਿਸਦੇ ਚਲਦਿਆਂ ਲੋਕਾਂ ਦੀ ਆਵਾਜਾਹੀ ਬਿਲਕੁਲ ਬੰਦ ਹੋ ਗਈ ਹੈ ਅਤੇ ਕੱਲ ਤੋਂ ਸਕੂਲ ਖੁੱਲਣ ਜਾ ਰਹੇ ਹਨ ਜਿਸਦੇ ਚਲਦੀਆਂ ਸਕੂਲ ਆਣ ਜਾਣ ਵਾਲੇ ਬੱਚਿਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਇਸ