ਬਠਿੰਡਾ: ਥਾਣਾ ਸਦਰ ਏਰੀਆ ਰਾਹ ਜਾਂਦੀ ਮਹਿਲਾ ਨਾਲ ਵਾਪਰੀ ਲੁੱਟ ਦੀ ਘਟਨਾ ਸਾਡੇ ਵੱਲੋ ਕਾਰਵਾਈ ਸ਼ੁਰੂ ਹਰਜੀਤ ਸਿੰਘ ਡੀਐਸਪੀ
Bathinda, Bathinda | Sep 5, 2025
ਡੀਐਸਪੀ ਹਰਜੀਤ ਸਿੰਘ ਨੇ ਦੱਸਿਆ ਹੈ ਕਿ ਸਾਨੂੰ ਜਾਣਕਾਰੀ ਹਾਸਿਲ ਹੋਈ ਹੈ ਇੱਕ ਵਿਅਕਤੀ ਅਤੇ ਮਹਿਲਾ ਮੋਟਰਸਾਈਕਲ ਤੇ ਜਾ ਰਹੇ ਸਨ ਜਿਸਦੇ ਚਲਦੇ ਕੁਝ...