ਮਲੇਰਕੋਟਲਾ: ਕਾਲਜ ਰੋਡ ਤੇ ਮਲੇਰਕੋਟਲਾ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਣਾਂ ਦੀ ਜਿੱਥੇ ਤਲਾਸ਼ੀ ਲੈ ਗਈ ਉੱਥੇ ਕਾਗਜਾਤ ਵੀ ਚੈੱਕ ਕੀਤੇ ਗਏ।
ਜ਼ਿਲਾ ਮਲੇਰਕੋਟਲਾ ਦੇ ਐਸਐਸਪੀ ਗਗਨ ਅਜੀਤ ਸਿੰਘ ਵੱਲੋਂ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਉਣ ਦੇ ਮਕਸਦ ਦੇ ਨਾਲ ਜਿਲੇ ਅੰਦਰ ਲਗਾਤਾਰ ਪੁਲਿਸ ਦੇ ਨਾਕੇ ਲਗਾਏ ਜਾਂਦੇ ਨੇ ਅਤੇ ਅਜਿਹਾ ਹੀ ਨਾਕਾ ਰਾਤ ਸਮੇਂ ਕਾਲਜ ਰੋਡ ਤੇ ਲਗਾਇਆ ਗਿਆ ਜਿੱਥੇ ਆਉਣ ਜਾਣ ਵਾਲੇ ਵਾਹਣਾਂ ਦੀ ਜਿੱਥੇ ਚੈਕਿੰਗ ਕੀਤੀ ਗਈ ਉੱਥੇ ਉਹਨਾਂ ਦੇ ਕਾਗਜ ਵੀ ਦੇਖੇ ਗਏ ਦੱਸ ਦੀਏ ਕਿ ਲਗਾਤਾਰ ਮਾੜੇ ਅਨਸਰਾਂ ਤੇ ਲਗਾਮ ਕਜ਼ਨ ਲਈ ਅਜਿਹਾ ਕੀਤਾ ਜਾਂਦਾ ਹੈ।