ਬਟਾਲਾ: ਐਮਐਲਏ ਸ਼ੈਰੀ ਕਲਸੀ ਵਲੋ ਪਿੰਡਾਂ ਦੀਆ ਲਿੰਕ ਸੜਕਾ ਦੀ ਮੁਰੰਮਤ ਦੇ ਵਿਕਾਸ ਕਾਰਜਾਂ ਦੀ ਬਟਾਲਾ ਤੋਂ ਕੀਤੀ ਸ਼ੁਰੂਆਤ
ਹਲਕਾ ਬਟਾਲਾ ਦੇ ਵਿਕਾਸ ਲਈ ਵੱਖ ਵੱਖ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਹੁਣ ਮੁੱਖ ਲੋੜ ਸੀ ਪਿੰਡਾਂ ਦਿਆ ਲਿੰਕ ਸੜਕਾ ਦੇ ਹਾਲਤ ਖਸਤਾ ਹੋਣ ਦੇ ਚੱਲਦੇ ਓਹਨਾ ਦੀ ਮੁਰੰਮਤ ਦੀ ਜਿਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਇਹ ਕਹਿਣਾ ਹੈ ਵਿਧਾਨ ਸਭਾ ਹਲਕਾ ਬਟਾਲਾ ਦੇ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਲੰਮੇ ਸਮੇਂ ਤੋਂ ਇਹ ਸੜਕਾਂ ਰਿਪੇਅਰ ਨਹੀਂ ਹੋਈਆਂ