ਪਠਾਨਕੋਟ: ਬਰਫਾਨੀ ਮੰਦਰ 'ਚ ਸ਼ਿਵਲਿੰਗ ਦੇ ਕੋਲ ਪਈ ਮੂਰਤੀ ਤੇ ਮਿਲਿਆ ਪਾਕਿਸਤਾਨੀ ਨੋਟ ,ਮੌਕੇ 'ਤੇ ਪੁਲਿਸ ਪਹੁੰਚ ਕਰ ਰਹੀ ਸੀਸੀਟੀਵੀ ਕੈਮਰੇ ਰਾਹੀ ਜਾਂਚ
ਪਠਾਨਕੋਟ ਤੇ ਪ੍ਰਫਾਨੀ ਮੰਦਿਰ ਵਿੱਚ ਸ਼ਿਵਲਿੰਗ ਦੇ ਕੋਲ ਪਈ ਮੂਰਤੀ ਉੱਪਰ ਮਿਲਿਆ ਪਾਕਿਸਤਾਨੀ 100 ਰੁਪਏ ਦਾ ਨੋਟ। ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮੰਦਿਰ ਵਿੱਚ ਕਿਸੀ ਦੇ ਵੱਲੋਂ 100 ਰੁਪਏ ਪਾਕਿਸਤਾਨੀ ਨੋਟ ਚੜਾਇਆ ਗਿਆ ਹੈ। ਜਿਸ ਨੂੰ ਲੈ ਕੇ ਪੂਰੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ