ਫਰੀਦਕੋਟ: ਮਚਾਕੀ ਵਾਲੇ ਨਹਿਰ ਪੁੱਲ ਦੇ ਨੇੜਿਓ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼ ਨੂੰ ਪੁਲਿਸ ਅਤੇ ਸਹਾਰਾ ਸੋਸਾਇਟੀ ਨੇ ਮੈਡੀਕਲ ਹਸਪਤਾਲ ਵਿਖੇ ਰਖਵਾਇਆ
Faridkot, Faridkot | Sep 6, 2025
ਸਾਰ ਸੋਸਾਇਟੀ ਅਤੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੋਂ ਦੇ ਮਚਾਕੀ ਵਾਲੇ ਨਹਿਰ ਪੁੱਲ ਦੇ ਨੇੜੇ ਇੱਕ ਨੌਜਵਾਨ ਦੀ ਲਾਸ਼ ਪਈ ਹੈ ਜਿਸ ਤੋਂ ਬਾਅਦ...