ਕੋਟਕਪੂਰਾ: ਮੋਗਾ ਰੋਡ ਅਤੇ ਪ੍ਰੇਮ ਨਗਰ ਸਮੇਤ ਹੋਰ ਇਲਾਕਿਆਂ ਵਿੱਚ ਘਰਾਂ ਅਤੇ ਦੁਕਾਨਾਂ ਵਿੱਚ ਦਾਖਲ ਹੋਇਆ ਬਰਸਾਤੀ ਪਾਣੀ #jansamasya
Kotakpura, Faridkot | Aug 31, 2025
ਕੋਟਕਪੂਰਾ ਸ਼ਹਿਰ ਵਿੱਚ ਐਤਵਾਰ ਸਵੇਰ ਦੇ ਸਮੇਂ ਹੋਈ ਭਾਰੀ ਬਰਸਾਤ ਤੋਂ ਬਾਅਦ ਮੋਗਾ ਰੋਡ, ਪ੍ਰੇਮ ਨਗਰ, ਪੁਰਾਣਾ ਸ਼ਹਿਰ, ਨਵਾਂ ਬੱਸ ਸਟੈਂਡ ਸਮੇਤ...