ਸੰਗਰੂਰ: ਪਿੰਡ ਪਿੰਡ ਜਾਕੇ ਡੀ ਸੀ ਸੰਗਰੂਰ ਕਾਰ ਰਿਹਾ ਕਿਸਾਨਾਂ ਨੂੰ ਅਪੀਲ ਪਰਾਲੀ ਨੂੰ ਅੱਗ ਨਾ ਲਗਾਓ
ਪਰਾਲੀ ਨੂੰ ਜਦੋ ਅੱਗ ਲਗਾਈ ਜਾਂਦੀ ਹੈ ਤਾ ਉਸ ਤੋ ਬਾਅਦ ਜਹਿਰੀਲਾ ਧੁਆ ਹੋ ਜਾਂਦਾ ਜੋ ਕਈ ਬਿਮਾਰੀਆ ਲਗਾਉਂਦਾ ਇਹ ਸਬਦ ਡੀ ਸੀ ਸੰਗਰੂਰ ਨੇ ਵੱਖ ਵੱਖ ਪਿੰਡਾਂ ਚ ਜਾਕੇ ਕਿਸਾਨਾਂ ਨੂੰ ਕਹੇ ਊਨਾ ਕਿਹਾ ਕੇ ਧੂਏ ਨਾਲ ਕਈ ਮੋਤਾ ਵੀ ਹੋ ਜਾਂਦੀਆ ਨੇ