ਜਲੰਧਰ 1: ਬਸਤੀਆਤ ਇਲਾਕੇ ਵਿਖੇ ਬਰਸਾਤ ਦੇ ਕਾਰਨ ਲੋਕਾਂ ਦੇ ਘਰਾਂ ਦੇ ਵਿੱਚ ਵੜਿਆ ਪਾਣੀ ਹੋਇਆ ਕਾਫੀ ਨੁਕਸਾਨ ਲੋਕਾਂ ਨੇ ਜਿਤਾਇਆ ਰੋਸ਼
Jalandhar 1, Jalandhar | Sep 4, 2025
ਇਲਾਕਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਲਗਾਤਾਰ ਬਰਸਾਤ ਹੋ ਰਹੀ ਸੀਗੀ ਉਸ ਦੇ ਚਲਦਿਆਂ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਆਇਆ...