ਨਿਹਾਲ ਸਿੰਘਵਾਲਾ: ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਟਰੱਕ ਹਾਦਸੇ ਵਿੱਚ ਪਿੰਡ ਘੋਲੀਆ ਖ਼ੁਰਦ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਦੀ ਦਰਦਨਾਕ ਮੌਤ
Nihal Singhwala, Moga | Aug 24, 2025
ਮੋਗਾ-ਕੁਝ ਸਮਾਂ ਪਹਿਲਾਂ ਪਿੰਡ ਘੋਲੀਆ ਖੁਰਦ ਤੋਂ ਰੋਜ਼ੀ ਰੋਟੀ ਕਮਾਉਣ ਲਈ ਕਨੇਡਾ ਗਿਆ ਮਨਦੀਪ ਸਿੰਘ ਅੱਜ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਟਰੱਕ...