ਜਾਣਕਾਰੀ ਦਿੰਦੇ ਕਾਂਗਰਸ ਪਾਰਟੀ ਸ਼ਹਿਰੀ ਪ੍ਰਧਾਨ ਰਾਜਨ ਗਰਗ ਨੇ ਕਿਹਾ ਮੌਜੂਦਾ ਸਰਕਾਰ ਦੇ ਧੱਕੇਸ਼ਾਹੀ ਦੇ ਖਿਲਾਫ ਨਗਰ ਨਿਗਮ ਦੇ ਐਮ ਸੀ ਨੂੰ ਸਾਡੀ ਅਪੀਲ ਹੈ ਕਿ ਦਲਿਤ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਕਾਂਗਰਸ ਦੇ ਐਮ ਸੀ ਹਰਵਿੰਦਰ ਸਿੰਘ ਲੱਡੂ ਵੋਟ ਪਾ ਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਜਿਤਾਈ ਜਾਵੇ।