ਨਵਾਂਸ਼ਹਿਰ: ਨਵਾਂਸ਼ਹਿਰ ਦੇ ਡੀਸੀ ਰਾਹੀਂ ਮੁੱਖ ਮੰਤਰੀ ਨੂੰ ਹੜ ਪੀੜਤਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਦਿੱਤਾ ਮੰਗ ਪੱਤਰ
ਨਵਾਂਸ਼ਹਿਰ: ਅੱਜ ਮਿਤੀ 15 ਸਤੰਬਰ 2025 ਦੀ ਸ਼ਾਮ 4 :15 ਵਜੇ ਨਵਾਂਸ਼ਹਿਰ ਦੇ ਡੀਸੀ ਅੰਕੁਰਜੀਤ ਸਿੰਘ ਰਾਹੀਂ ਮੁੱਖ ਮੰਤਰੀ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਹੜ ਪੀੜਤਾਂ ਨੂੰ ਜਲਦ ਮੁਆਵਜ਼ਾ ਦੇਣ ਲਈ ਇੱਕ ਮੰਗ ਪੱਤਰ ਦਿੱਤਾ। ਮੰਗ ਪੱਤਰ ਵਿੱਚ ਇਸ ਤਰਾਸਦੀ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 20 ਲੱਖ, ਬਰਬਾਦ ਫਸਲਾਂ ਦਾ 50 ਹਜਾਰ ਰੁਪਏ ਪ੍ਰਤੀ ਏਕੜ, ਖੇਤਾਂ ਚੋਂ ਗਾਰ ਰੇਤ ਕੱਢਣ ਲਈ 10 ਹਜਾਰ ਅਤੇ ਬੇਜ਼ਮੀਨੇ ਲੋਕਾਂ ਨੂੰ 50 ਹਜਾਰ ਪ੍ਰਤੀ ਪਰਿਵਾਰ