ਹੁਸ਼ਿਆਰਪੁਰ: ਤਲਵਾੜਾ ਨਜ਼ਦੀਕੀ ਪੌਂਗ ਡੈਮ ਦਾ ਵਾਟਰ ਲੈਵਲ ਫਿਰ ਖਤਰੇ ਦੇ ਨਿਸ਼ਾਨ ਨਾਲੋਂ ਵਧਿਆ
ਹੋਸ਼ਿਆਰਪੁਰ- ਪੌਂਗ ਡੈਮ ਦਾ ਵਾਟਰ ਲੈਵਲ ਅੱਜ ਖਤਰੇ ਦੇ ਨਿਸ਼ਾਨ ਤੋਂ ਉੱਤੇ 1393.20 ਫੁੱਟ ਦਰਜ ਕੀਤਾ ਗਿਆ। ਇਸ ਹਾਲਾਤ ਵਿੱਚ ਬੀਬੀਐਮਬੀ ਪ੍ਰਬੰਧਨ ਵੱਲੋਂ ਸ਼ਾਹ ਨਹਿਰ ਬਿਰਾਜ ਰਾਹੀਂ ਬਿਆਸ ਦਰਿਆ ਵਿੱਚ 52778 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ l