ਅੰਮ੍ਰਿਤਸਰ 1: ਥਾਣਾ ਮੁਹਕਮਪੁਰਾ ਅਧੀਨ ਇਲਾਕੇ ਵਿੱਚ ਪਿਛਲੇ ਦਿਨੀਂ ਹੋਏ ਝਗੜੇ ਨੂੰ ਲੈਕੇ ਪੀੜਿਤ ਪਰਿਵਾਰ ਨੇ CP ਦਫਤਰ 'ਚ ਮੰਗ ਪੱਤਰ ਦੇ ਕੇ ਮੰਗਿਆ ਇਨਸਾਫ਼
ਅੰਮ੍ਰਿਤਸਰ ਥਾਣਾ ਮੋਹਕਮਪੁਰਾ ਅਧੀਨ ਇਲਾਕੇ ਵਿੱਚ ਪਿਛਲੇ ਦਿਨੀ ਰਾਤ ਦੇ ਸਮੇਂ ਝਗੜਾ ਹੋਇਆ ਸੀ ਅਤੇ ਉਸ ਝਗੜੇ ਦੇ ਦੌਰਾਨ ਇੱਕ ਘਰ ਦਾ ਬਹੁਤ ਸਾਰਾ ਸਮਾਨ ਵੀ ਟੁੱਟਿਆ ਸੀ। ਅਤੇ ਉਸ ਮਾਮਲੇ 'ਚ ਅੱਜ ਪੀੜਿਤ ਪਰਿਵਾਰ ਵੱਲੋਂ ਪੁਲਿਸ ਕਮਿਸ਼ਨਰ ਦਫਤਰ ਜਾ ਕੇ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਇਨਸਾਫ ਦੀ ਗੁਹਾਰ ਲਗਾਈ ਹੈ।