ਮਮਦੋਟ: ਪਿੰਡ ਬਿੱਟੂ ਕਦੀਮ ਵਿਖੇ ਲੜਕੀ ਨਾਲ ਛੇੜ-ਛਾੜ ਅਤੇ ਪੋਸਟਰ ਬਣਾ ਕੇ ਬਦਨਾਮ ਕਰਨ ਤੇ ਦੋ ਦੇ ਖਿਲਾਫ ਮਾਮਲਾ ਦਰਜ
ਪਿੰਡ ਬੇਟੂ ਕਦੀਮ ਵਿਖੇ ਲੜਕੀ ਨਾਲ ਛੇੜ-ਛਾੜ ਅਤੇ ਪੋਸਟਰ ਬਣਾ ਕੇ ਬਦਨਾਮ ਕਰਨ ਤੇ ਮਾਮਲਾ ਦਰਜ ਅੱਜ ਸ਼ਾਮ 4 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਵੱਲੋਂ ਥਾਣਾ ਮਮਦੋਟ ਵਿਖੇ ਆਰੋਪੀਆਂ ਦੇ ਖਿਲਾਫ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਪੀੜਤ ਪਰਿਵਾਰ ਦੇ ਅਰੋਪ ਲਗਾਏ ਸਨ ਉਹਨਾਂ ਦੀਆਂ ਦੋਨੋਂ ਲੜਕੀਆਂ ਨਾਲ ਆਰੋਪੀ ਛੇੜ-ਛਾੜ ਕਰਦੇ ਅਤੇ ਹਰਾਸਮਟ ਕਰਦੇ ਹਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹਨ।