ਧਨਤੇਰਸ ਮੌਕੇ ਮਲੋਟ ਦੇ ਸਾਰੇ ਬਜ਼ਾਰਾਂ ਵਿੱਚ ਗ੍ਰਾਹਕਾਂ ਦੀ ਭੀੜ ਦੇਖੀ ਗਈ ਅਤੇ ਗ੍ਰਾਹਕ ਸਮਾਨ ਦੀ ਖਰੀਦੋ ਫਰੋਖ਼ਤ ਕਰਦੇ ਹੋਏ ਨਜ਼ਰ ਆਏ। ਮਲੋਟ ਦੇ ਮੇਨ ਬਜ਼ਾਰ, ਗੁਰਦੁਆਰਾ ਰੋਡ, ਇੰਦਰਾ ਰੋੜ, ਖੇਸ ਬਜ਼ਾਰ, ਮੰਡੀ ਹਰਜੀ ਰਾਮ ਵਿੱਚ ਖਾਸਕਰ ਜਵੈਲਰੀ ਅਤੇ ਭਾਂਡਿਆਂ ਦੀਆਂ ਦੁਕਾਨਾਂ ਤੋਂ ਸਮਾਨ ਖਰੀਦਿਆ। ਜਾਣਕਾਰੀ ਦਿੰਦਿਆਂ ਬਰਤਨ ਸਟੋਰ ਦੇ ਸੰਚਾਲਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਧਨਤੇਰਸ ਦੇ ਤਿਓਹਾਰ ਸਬੰਧੀ ਵਰਾਇਟੀ ਪੂਰੀ ਕਰ ਰਹੇ ਸਨ ਅਤੇ ਅੱਜ ਧਨਤੇਰਸ ਮੌਕੇ