ਸਮਰਾਲਾ: ਪਿੰਡ ਮਾਜਰੀ ਲਾਗੇ ਐਕਟਿਵਾ ਤੇ ਕਾਰ ਦੀ ਹੋਈ ਟੱਕਰ ਵਿੱਚ ਦੋ ਜੀਆਂ ਦੇ ਫੱਟੜ ਹੋਣ ਮਗਰੋਂ ਪੁਲਿਸ ਨੇ ਕੀਤਾ ਮਾਮਲਾ ਦਰਜ
ਆਪਣੀ ਸੱਸ ਨਾਲ ਆਪਣੀ ਸਕੂਟਰੀ ਐਕਟਿਵਾ ਨੰਬਰ PB10-CW-4302 ਪਰ ਪਾਇਲ ਤੋ ਹੁੰਦੇ ਹੋਏ ਬੀਜਾ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਉਹ ਪਿੰਡ ਮਾਜਰੀ ਪੈਟਰੋਲ ਪੰਪ ਦੇ ਸਾਹਮਣੇ ਪੁੱਜੇ ਤਾਂ ਸਾਹਮਣੇ ਤੋਂ ਇੱਕ ਕਾਰ ਨੰਬਰ PB10-DN-1966 ਮਾਰਕਾ ਸਵਿਫਰ ਦੇ ਨਾ-ਮਲੂਮ ਡਰਾਰਿਵਰ ਨੇ ਕਾਰ ਰੌਂਗ ਸਾਈਡ ਇਹਨਾਂ ਵੱਲ ਲਿਆ ਕਰ ਇਹਨਾਂ ਦੀ ਸਕੂਟਰੀ ਵਿੱਚ ਮਾਰੀ। ਜਿਸ ਨਾਲ ਉਹ ਦੋਨੇ ਜਣੇ ਸਮੇਤ ਸਕੂਟਰੀ ਸੜਕ ਕਿਨਾਰੇ ਡਿਗ ਗਏ