ਖਰੜ: ਖਰੜ ਵਿਖੇ ਸਨੀ ਇਨਕਲੇਬ ਚ ਬੀਤੀ ਰਾਤ ਲੜਕੀ ਦੇ ਹੋਏ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ
ਖਰੜ ਵਿਖੇ ਸਨੀ ਇਨਕਲੇਵ ਵਿੱਚ ਬੀਤੀ ਰਾਤ ਇੱਕ ਲੜਕੀ ਦਾ ਉਸਦੇ ਦੋਸਤ ਵੱਲੋਂ ਹੀ ਕਤਲ ਕਰਨ ਦਾ ਜੋ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਡੀਐਸ ਪੀ ਕਰਨ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੀ ਦੇ ਦੋਸਤ ਵੱਲੋਂ ਹੀ ਗਲਾ ਦਬਾ ਕੇ ਉਸਦਾ ਕਤਲ ਕੀਤਾ ਗਿਆ ਤੇ ਮੌਕੇ ਤੋਂ ਗੱਡੀ ਲੈ ਕੇ ਫਰਾਰ ਹੋ ਗਿਆ ਸ਼ਾਹਬਾਦ ਨਜ਼ਦੀਕ ਉਸ ਵਿਅਕਤੀ ਦਾ ਐਕਸੀਡੈਂਟ ਹੋ ਗਿਆ