ਜ਼ੀਰਾ: ਪਿੰਡ ਫੱੱਤੇ ਵਾਲਾ ਵਿਖੇ ਸਰਕਾਰੀ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਜਮੀਨ ਤੇ ਧੋਖਾਧੜੀ ਨਾਲ ਨਿਸ਼ਾਨਦੇਹੀ ਕਰਨ ਤੇ ਨਾਈਬ ਤਹਿਸੀਲਦਾਰ ਕਿਹਾ ਕੀਤੀ
Zira, Firozpur | Nov 10, 2025 ਮੱਲਾਂ ਵਾਲਾ ਪਿੰਡ ਫੱੱਤੇ ਵਾਲਾ ਵਿਖੇ ਸਰਕਾਰੀ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਜਮੀਨ ਤੇ ਧੋਖਾਧੜੀ ਨਾਲ ਨਿਸ਼ਾਨਦੇਹੀ ਕਰਨ ਦੇ ਇਲਜ਼ਾਮਾਂ ਵਿੱਚ ਨਾਇਬ ਤਹਿਸੀਲਦਾਰ ਵੱਲੋਂ ਕਿਹਾ ਕੀਤੀ ਜਾਵੇਗੀ ਕਾਰਵਾਈ ਤਸਵੀਰਾਂ ਅੱਜ ਸ਼ਾਮ 4 ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਬੀਤੇ ਦਿਨੀ ਪਿੰਡ ਫੱਤੇ ਵਾਲਾ ਵਿਖੇ ਜਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਸਰਕਾਰੀ ਅਧਿਕਾਰੀਆਂ ਵੱਲੋਂ ਪੀੜਿਤ ਪਰਿਵਾਰ ਨੂੰ ਕੁਝ ਨਹੀਂ ਦੱਸਿਆ ਅਤੇ ਵਿਰੋਧੀ ਧਿਰਾਂ ਦੇ ਆਧਾਰ ਤੇ ਨਿਸ਼ਾਨਦੇਹੀ ਕਰ