ਸਮਾਣਾ: ਸਿਟੀ ਸਮਾਣਾ ਪੁਲਿਸ ਨੇ12 ਪੇਟੀ ਹਰਿਆਣਾ ਮਾਰਕਾ ਸਰਾਬ ਸਮੇਤ ਦੋ ਵਿਅਕਤੀ ਸ਼ਿਫਟ ਡਿਜਾਇਰ ਗੱਡੀ ਸਮੇਤ ਕਾਬੂ
Samana, Patiala | Jun 23, 2024 ਸਮਾਨਾ ਦੇ ਨਾਲ ਲੱਗਦੇ ਹਰਿਆਣਾ ਸੀਮਾ ਹੋਣ ਕਾਰਨ ਰੋਜ਼ਾਨਾ ਹੀ ਸ਼ਰਾਬ ਦੀ ਤਸਕਰੀ ਦੇਖਣ ਨੂੰ ਮਿਲਦੀ ਹੈ। ਸਮਾਨਾ ਸਿਟੀ ਪੁਲਿਸ ਵੱਲੋਂ ਮੁੱਖਬਰੀ ਦੇ ਅਧਾਰ ਤੇ ਕਾਰਵਾਈ ਕਰਦੇ ਨਾਕਾਬੰਦੀ ਦੌਰਾਨ ਇੱਕ ਸਵਿਫਟ ਡਿਜ਼ਾਇਰ ਗੱਡੀ ਨੂੰ ਰੋਕ ਕੇ ਤਲਾਸੀ ਲਿੱਤੀ ਤਾਂ ਉਸ ਵਿੱਚ 12 ਪੇਟੀ ਹਰਿਆਣਾ ਸਾਹੀ ਸ਼ਰਾਬ ਬਰਾਮਦ ਕੀਤੀ ਗਈ। ਪੁਲਿਸ ਅਧਿਕਾਰੀ ਹਰਦੀਪ ਸਿੰਘ ਅਤੇ ਐਕਸਰਸਾਈਜ਼ ਇੰਸਪੈਕਟਰ ਹਰਸਿਮਰਨ ਸਿੰਘ ਨੇ ਦੱਸਿਆ ਕਿ ਸਵਿਫਟ ਡਿਜਾਰ ਗੱਡੀ ਵਿੱਚ 12 ਪੇਟੀ ਸ਼ਰ